Hansika Motwani Airport Look: ਵਿਆਹ ਤੋਂ ਬਾਅਦ ਏਅਰਪੋਰਟ ‘ਤੇ ਪਹਿਲੀ ਵਾਰ ਪਤੀ ਨਾਲ ਨਜ਼ਰ ਆਈ ਹੰਸਿਕਾ ਮੋਟਵਾਨੀ
ਹੰਸਿਕਾ ਮੋਟਵਾਨੀ ਅਤੇ ਸੋਹੇਲ ਕਥੂਰੀਆ ਨੂੰ ਮੰਗਲਵਾਰ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਦੋਹਾਂ ਦਾ ਵਿਆਹ ਤੋਂ ਬਾਅਦ ਇਹ ਪਹਿਲਾ ਜਨਤਕ ਅਨੁਭਵ ਹੈ। ਏਅਰਪੋਰਟ 'ਤੇ ਹੰਸਿਕਾ ਮੋਟਵਾਨੀ ਗੁਲਾਬੀ ਰੰਗ ਦੇ ...