Sushmita Sen Pics: ਲਲਿਤ ਮੋਦੀ ਨਹੀਂ, ਇਨ੍ਹਾਂ ਨਾਲ ਮਾਲਦੀਵ ‘ਚ ਸੁਸ਼ਮਿਤਾ ਸੇਨ ਬਿਤਾ ਰਹੀ ਹੈ ਛੁਟੀਆਂ, ਸ਼ੇਅਰ ਕੀਤੀ ਵੀਡੀਓ
ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਸੁਸ਼ਮਿਤਾ ਸੇਨ ਅਕਸਰ ਚਰਚਾ 'ਚ ਰਹਿੰਦੀ ਹੈ। ਕਦੇ ਉਸ ਦੀ ਨਿੱਜੀ ਜ਼ਿੰਦਗੀ ਕਾਰਨ ਅਤੇ ਕਦੇ ਉਸ ਦੇ ਮਿੱਠੇ ਵਿਹਾਰ ਕਾਰਨ। ਸੁਸ਼ਮਿਤਾ ਸੋਸ਼ਲ ਮੀਡੀਆ 'ਤੇ ਵੀ ਕਾਫੀ ...