Tag: Bollywood actress

Hollywood Actor Vin diesel ਨੂੰ ਦੀਪਿਕਾ ਪਾਦੁਕੋਣ ਦੀ ਆਈ ਯਾਦ, ਤਸਵੀਰ ਸ਼ੇਅਰ ਕਰਕੇ ਕਹੀ ਇਹ ਗੱਲ ਕਿ ਐਕਟਰਸ ਨੂੰ ਦੇਣਾ ਪਿਆ ਜਵਾਬ

Vin Deepika: ਬਾਲੀਵੁੱਡ ਦੀ ਸਭ ਤੋਂ ਪ੍ਰਤਿਭਾਸ਼ਾਲੀ ਅਭਿਨੇਤਰੀਆਂ ਵਿੱਚੋਂ ਇੱਕ, ਦੀਪਿਕਾ ਪਾਦੂਕੋਣ ਇਨ੍ਹੀਂ ਦਿਨੀਂ ਵਿਨ ਡੀਜ਼ਲ ਦੇ ਪੋਸਟ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਬਾਲੀਵੁੱਡ ਦੀ ਸਭ ਤੋਂ ਪ੍ਰਤਿਭਾਸ਼ਾਲੀ ਅਭਿਨੇਤਰੀਆਂ ...

ਛੁੱਟੀਆਂ ਮਨਾਉਣ ਨਿਕਲੇ Parineeti chopra ਤੇ Raghav chadha, IPLਤੋਂ ਬਾਅਦ ਲੰਡਨ ‘ਚ ਕ੍ਰਿਕਟ ਮੈਚ ਦਾ ਲੁਤਫ਼ ਉਠਾਉਂਦੇ ਆਏ ਨਜ਼ਰ, ਦੇਖੋ ਤਸਵੀਰਾਂ

Parineeti chopra And Raghav chadha: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ ਪਿਛਲੇ ਮਹੀਨੇ ਰਾਜਨੇਤਾ ਰਾਘਵ ਚੱਢਾ ਨਾਲ ਮੰਗਣੀ ਕੀਤੀ ਹੈ। ਦੋਵੇਂ ਜਲਦੀ ਹੀ ਵਿਆਹ ਕਰਨ ਜਾ ਰਹੇ ਹਨ। ਇਸ ਦੌਰਾਨ ਪਰਿਣੀਤੀ ...

Nargis Dutt Birth Anniversary: ਆਪਣੀ ਐਕਟਿੰਗ ਤੇ ਖੂਬਸੂਰਤੀ ਨਾਲ ਲੱਖਾਂ ਦਿਲਾਂ ‘ਤੇ ਰਾਜ ਕਰਨ ਵਾਲੀ ਐਕਟਰਸ ਨਰਗਿਸ ਦੱਤ

Nargis Dutt Birth Anniversary: ​​ਅੱਜ ਹਿੰਦੀ ਸਿਨੇਮਾ ਦੀ ਦਿੱਗਜ ਐਕਟਰਸ ਨਰਗਿਸ ਦਾ ਜਨਮਦਿਨ ਹੈ। ਬਾਲੀਵੁਡ ਦੀ ਸਰਵੋਤਮ ਅਭਿਨੇਤਰੀਆਂ ਚੋਂ ਇੱਕ ਨਰਗਿਸ ਅੱਜ ਵੀ ਆਪਣੇ ਕੰਮ ਲਈ ਜਾਣੀ ਜਾਂਦੀ ਹੈ। ਨਰਗਿਸ ...

ਪਤੀ ਨਿਕ ਤੇ ਬੇਟੀ ਮਾਲਤੀ ਦੇ ਨਾਲ ਪਿਕਨਿਕ ‘ਤੇ ਗਈ Priyanka Chopra, ਦਿਸਿਆ ਸਟਾਇਲਿਸ਼ ਅੰਦਾਜ਼

Priyanka Chopra Family:ਪ੍ਰਿਯੰਕਾ ਚੋਪੜਾ ਇੰਡਸਟਰੀ ਦੀ ਸਭ ਤੋਂ ਵਿਅਸਤ ਅਦਾਕਾਰਾਂ ਵਿੱਚੋਂ ਇੱਕ ਹੈ। ਹਾਲ ਹੀ 'ਚ ਉਨ੍ਹਾਂ ਦੀ ਵੈੱਬ ਸੀਰੀਜ਼ ਸੀਟਾਡੇਲ ਅਤੇ ਫਿਲਮ ਲਵ ਅਗੇਨ ਰਿਲੀਜ਼ ਹੋਈ ਹੈ। ਹੁਣ ਉਹ ...

10 ਸਾਲ ਬਾਅਦ ‘Cannes’ ‘ਚ ਪੰਜਾਬੀ ਸਟਾਰ Surveen Chawla ਦੀ ਐਂਟਰੀ, ਐਕਟਰਸ ਦਾ ਸਿੰਪਲ ਲੁੱਕ ਵੇਖ ਤਾਰੀਫ ਕਰ ਰਹੇ ਫੈਨਸ

ਇਨ੍ਹੀਂ ਦਿਨੀਂ ਹਰ ਪਾਸੇ ਕਾਨਸ ਫਿਲਮ ਫੈਸਟੀਵਲ ਦੀਆਂ ਚਰਚਾਵਾਂ ਦੇਖਣ ਨੂੰ ਮਿਲ ਰਹੀਆਂ ਹਨ। ਕਾਨਸ ਫਿਲਮ ਫੈਸਟੀਵਲ 16 ਮਈ ਨੂੰ ਸ਼ੁਰੂ ਹੋਇਆ ਤੇ 27 ਮਈ ਤੱਕ ਚੱਲੇਗਾ। ਹਰ ਸਾਲ ਭਾਰਤੀ ...

ਮੰਦਰ ‘ਚ ਸ਼ਾਰਟਸ ਪਹਿਨ ਕੇ ਆਉਣ ਵਾਲੀ ਕੁੜੀ ‘ਤੇ ਭੜਕੀ ਕੰਗਨਾ ਰਣੌਤ, ਟਵਿਟਰ ‘ਤੇ ਸ਼ੇਅਰ ਕੀਤੀ ਤਸਵੀਰ

Kangana Ranaut Tweet: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਪਿਛਲੇ ਕੁਝ ਦਿਨਾਂ ਤੋਂ ਆਪਣੇ ਬਿਆਨ ਨੂੰ ਲੈ ਕੇ ਲਾਈਮਲਾਈਟ 'ਚ ਛਾਈ ਹੋਈ ਕੰਗਨਾ ਰਣੌਤ ਇਕ ...

Cannes 2023 ‘ਚ ਰੈੱਡ ਕਾਰਪੇਟ ਡੈਬਿਊ ਕਰਨ ਲਈ ਪੂਰੀ ਤਰ੍ਹਾਂ ਤਿਆਰ ਗਲੈਮਰਸ ਮੌਨੀ ਰਾਏ

Mouni Roy at Cannes: ਬ੍ਰਹਮਾਸਤਰ ਐਕਟਰਸ ਮੌਨੀ ਰਾਏ ਕਾਨਸ ਫਿਲਮ ਫੈਸਟੀਵਲ ਵਿੱਚ ਆਪਣਾ ਡੈਬਿਊ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਮੌਨੀ ਫੈਸ਼ਨ ਤੇ ਫਿਲਮਾਂ ਨਾਲ ਭਰਪੂਰ ਇਸ ਗਲੋਬਲ ਸਟੇਜ 'ਤੇ ...

Madhubala-Dilip Kumar :ਜਦੋਂ ਦਿਲੀਪ ਕੁਮਾਰ ਕਾਰਨ ਜੇਲ੍ਹ ਜਾਂਦੇ-ਜਾਂਦੇ ਬਚੀ ਸੀ ਮਧੂਬਾਲਾ, ਜਾਣੋ ਦਿਲਚਸਪ ਕਿੱਸਾ

Madhubala-Dilip Kumar : ਹੀਰ-ਰਾਂਝਾ ਅਤੇ ਸੋਨੀ-ਮਹੀਵਾਲ ਤੋਂ ਬਾਅਦ, ਜਿਸਦੀ ਪ੍ਰੇਮ ਕਹਾਣੀ ਨੂੰ ਉਦਾਹਰਣ ਵਜੋਂ ਦਰਸਾਇਆ ਗਿਆ ਹੈ, ਉਹ ਦਲੀਪ ਕੁਮਾਰ ਅਤੇ ਮਧੂਬਾਲਾ ਦੀ। ਮਧੂਬਾਲਾ ਅਤੇ ਦਿਲੀਪ ਕੁਮਾਰ ਇੱਕ ਦੂਜੇ ਨੂੰ ...

Page 5 of 20 1 4 5 6 20