Tag: bollywood ators

ਇਸ ਤਸਵੀਰ 'ਚ ਕਰੀਨਾ ਅਤੇ ਸੈਫ ਇਕ-ਦੂਜੇ ਦੇ ਕਾਫੀ ਕਰੀਬ ਹਨ। ਨਵਾਬ ਸੈਫ ਅਲੀ ਖਾਨ ਦੀ ਆਪਣੀ ਬੇਗਮ ਕਰੀਨਾ ਕਪੂਰ ਖਾਨ ਨਾਲ ਖੂਬ ਮੇਲ-ਜੋਲ ਹੋ ਰਹੀ ਹੈ।

Red Sea Film Festival: Kareena Kapoor ਅਤੇ Saif Ali Khan ਦੇ ਸ਼ਾਹੀ ਲੁੱਕ ਨੂੰ ਦੇਖ ਫੈਨਸ ਹੋਏ ਦੀਵਾਨੇ

ਕਰੀਨਾ ਕਪੂਰ ਨੇ ਆਪਣੇ ਇੰਸਟਾਗ੍ਰਾਮ 'ਤੇ ਫੈਸਟ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ। ਇਨ੍ਹਾਂ ਤਸਵੀਰਾਂ 'ਚ ਕਰੀਨਾ ਸੀ ਬਲੂ ਗਾਊਨ 'ਚ ਬਹੁਤ ਸ਼ਾਨਦਾਰ ਲੱਗ ਰਹੀ ਹੈ। ਫੈਨਸ ਵੀ ਕਰੀਨਾ ਦੀਆਂ ਇਨ੍ਹਾਂ ...