The Archies ਦੀ ਰਿਲੀਜ਼ ਤੋਂ ਪਹਿਲਾਂ ਹੀ Shah Rukh Khan ਦੀ ਬੇਟੀ ਨੇ ਖ੍ਰੀਦੀ ਕਰੋੜਾਂ ਦੀ ਜ਼ਮੀਨ, ਕਾਗਜ਼ਾਂ ‘ਚ ਖੁਦ ਨੂੰ ਦੱਸਿਆ ਕਿਸਾਨ, ਪੜ੍ਹੋ ਪੂਰੀ ਖ਼ਬਰ
Suhana Khan Alibaug Property: ਸੁਪਰਸਟਾਰ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਫਿਲਮ 'ਦਿ ਆਰਚੀਜ਼' ਨਾਲ ਬਤੌਰ ਅਦਾਕਾਰਾ ਬਾਲੀਵੁੱਡ ਡੈਬਿਊ ਕਰਨ ਜਾ ਰਹੀ ਹੈ। ਸੁਹਾਨਾ ਖਾਨ ਨੇ ਆਪਣੀ ਪਹਿਲੀ ਫਿਲਮ ਦੀ ...