Birthday special : Virat kohli ਦੀਆਂ ਅਣਦੇਖੀਆਂ ਤਸਵੀਰਾਂ, 34ਵਾਂ ਜਨਮਦਿਨ ਮਨਾ ਰਹੇ ਨੇ Virat kohli
ਅਨੁਸ਼ਕਾ ਸ਼ਰਮਾ ਨੇ ਵਿਰਾਟ ਕੋਹਲੀ ਦੀਆਂ ਕੁਝ ਦਿਲਚਸਪ ਅਤੇ ਵਿਲੱਖਣ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ ਕਿ ਮੇਰੇ ਪਿਆਰੇ, ਅੱਜ ਤੇਰਾ ਜਨਮਦਿਨ ਹੈ। ...