ਵਿਵਾਦਿਤ ਬਿਆਨ ਤੋਂ ਬਾਅਦ ਹਿੰਦੀ ‘ਚ ਡੈਬਿਊ ਕਰਨਗੇ ਮਹੇਸ਼ ਬਾਬੂ, ਪਹਿਲਾਂ ਕਿਹਾ ਸੀ- ਬਾਲੀਵੁੱਡ ਮੈਨੂੰ ਅਫੋਰਡ ਨਹੀਂ ਕਰ ਸਕਦਾ
ਆਪਣੇ ਵਿਵਾਦਿਤ ਬਿਆਨ ਕਿ 'ਬਾਲੀਵੁੱਡ ਮੈਨੂੰ ਅਫੋਰਡ ਨਹੀਂ ਕਰ ਸਕਦਾ' ਤੋਂ ਬਾਅਦ ਦੱਖਣੀ ਸੁਪਰਸਟਾਰ ਮਹੇਸ਼ ਬਾਬੂ ਹੁਣ ਹਿੰਦੀ ਫਿਲਮਾਂ 'ਚ ਡੈਬਿਊ ਕਰਨ ਦੀ ਤਿਆਰੀ ਕਰ ਰਹੇ ਹਨ। ਖਬਰਾਂ ਮੁਤਾਬਕ ਮਹੇਸ਼ ...












