ਸੁਧੀਰ ਸੂਰੀ ਦੇ ਕਤਲ ਵਾਲੀ ਥਾਂ ‘ਤੇ ਪਹੁੰਚੇ DGP, ਕਿਹਾ- ‘ਇਹ ਇੱਕ ਵੱਡਾ ਨੁਕਸਾਨ, ਮੈਂ ਇਸਦੀ ਸਖ਼ਤ ਨਿਖੇਦੀ ਕਰਦਾ ਹਾ’ (ਵੀਡੀਓ)
ਸ਼ਿਵ ਸੈਨਾ ਆਗੂ ਸੁਧੀਰ ਸੂਰੀ ਕਤਲ ਤੋਂ ਬਾਅਦ ਪੰਜਾਬ ਦੇ ਡੀਜੀਪੀ ਮੌਕੇ 'ਤੇ ਪਹੁੰਚੇ ਹਨ ਉਨ੍ਹਾਂ ਨੇ ਇਸ ਘਟਨਾ ਬਾਰੇ ਖੁੱਲ੍ਹ ਕੇ ਗੱਲ ਕਰਦਿਆਂ ਨਵੀਂ ਅਪਡੇਟ ਦਿੰਦੇ ਨਜ਼ਰ ਆਏ। ਮੀਡੀਆ ...











