Sidhu Moose Wala ‘ਤੇ ਗਾਣਾ ਸ਼ੂਟ ਕਰ ਰਹੀ ਇੰਟਰਨੈਸ਼ਨਲ ਸਟਾਰ Stefflon Don, ਪਿੰਡ ਮੂਸਾ ਤੋਂ ਸਾਹਮਣੇ ਆ ਰਹੀਆਂ ਵੀਡੀਓਜ਼
Stefflon Don in Musa Village: ਬ੍ਰਿਟਿਸ਼ ਰੈਪਰ ਸਟੀਫਲੋਨ ਡੌਨ ਨੇ ਹਾਲ ਹੀ ਵਿੱਚ ਆਪਣੇ ਮਰਹੂਮ ਦੋਸਤ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਉਸ ਦੇ ਪਿੰਡ ਮੂਸਾ ਪਹੁੰਚੀ। ਦੱਸ ਦਈਏ ਕਿ ਦੋਵਾਂ ...