Government JOBS: ਭਾਰਤੀ ਹਵਾਈ ਸੈਨਾ ‘ਚ 12ਵੀਂ ਪਾਸ ਲਈ ਇਨ੍ਹਾਂ ਅਸਾਮੀਆਂ ‘ਤੇ ਬੰਪਰ , ਅੱਜ ਤੋਂ ਹੀ ਕਰੋ ਇੰਝ ਅਪਲਾਈ
ਭਾਰਤੀ ਹਵਾਈ ਸੈਨਾ (IAF) ਵਿੱਚ ਨੌਕਰੀ (ਸਰਕਾਰੀ ਨੌਕਰੀ) ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ ਇੱਕ ਸੁਨਹਿਰੀ ਮੌਕਾ ਹੈ। ਇਸਦੇ ਲਈ, ਭਾਰਤੀ ਹਵਾਈ ਸੈਨਾ ਨੇ ਅਗਨੀਪਥ ਯੋਜਨਾ ਦੇ ਤਹਿਤ ਅਗਨੀਵੀਰ ਵਾਯੂ ...