ਕੈਪਟਨ ਨੇ ਫਿਰ ਕੀਤੀ BSF ਦੇ ਵਧੇ ਅਧਿਕਾਰ ਖੇਤਰ ਦੀ ਹਮਾਇਤ, ਕਿਹਾ ਪੰਜਾਬ ਪੁਲਿਸ ਤਰ੍ਹਾਂ BSF ਵੀ ਸਾਡੀ ਆਪਣੀ ਫੋਰਸ
ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਕ ਵਾਰ ਫਿਰ ਬੀਐਸਐਫ ਦੇ ਵਧੇ ਅਧਿਕਾਰ ਖੇਤਰ ਦੀ ਹਮਾਇਤ ਕੀਤੀ ਹੇ।ਉਨ੍ਹਾਂ ਦਾ ਕਹਿਣਾ ਹੈ ਕਿ ਬੀਐਸਐਫ ਵੀ ਪੰਜਾਬ ਪੁਲਿਸ ਤਰ੍ਹਾਂ ਸਾਡੀ ਆਪਣੀ ਹੀ ਫੋਰਸ ...