Budget 2025: ਬਜਟ ‘ਤੇ PM ਮੋਦੀ ਦਾ ਬਿਆਨ ਕਿਹਾ- ਇਹ ਹੈ ਆਮ ਆਦਮੀ ਦਾ ਬਜਟ ਇਸ ਨਾਲ ਆਮ ਜਨਤਾ ਨੂੰ ਹੋਵੇਗਾ ਫਾਇਦਾ
Budget 2025: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ 2025 ਦਾ ਬਜਟ ਪੇਸ਼ ਕੀਤਾ। ਇਸ ਵਿੱਚ ਕਈ ਤਰ੍ਹਾਂ ਦੇ ਐਲਾਨ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਰਮਲਾ ਸੀਤਾਰਮਨ ...