Punjab Budget: ਵਿੱਤ ਮੰਤਰੀ ਹਰਪਾਲ ਚੀਮਾ ਵਿਧਾਨ ਸਭਾ ‘ਚ ਪੇਸ਼ ਕਰਨਗੇ ਬਜਟ: ਔਰਤਾਂ ਨੂੰ 1-1 ਹਜ਼ਾਰ ਰੁਪਏ, ਮੈਡੀਕਲ, ਸਕੂਲ ਸਿੱਖਿਆ ‘ਤੇ ਖਰਚ ਵਧਾਉਣ ਦਾ ਅਨੁਮਾਨ
Punjab Budget 2023: ਮਾਨਯੋਗ ਪੰਜਾਬ ਸਰਕਾਰ ਵੱਲੋਂ ਅੱਜ ਵਿਧਾਨ ਸਭਾ ਵਿੱਚ ਬਜਟ ਪੇਸ਼ ਕੀਤਾ ਜਾਣਾ ਹੈ। ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਬਜਟ ਪੈਡ ਤੋਂ ਪੰਜਾਬ ਨੂੰ ਤੋਹਫਾ ਦੇਣ ਦੀ ...