ਪੰਜਾਬ ਨੂੰ ਮੁੜ ਤੋਂ ਬਣਾਵਾਂਗੇ ਸਪੋਰਟਸ ਹੱਬ! ਜਲੰਧਰ ‘ਚ ਬਣੇਗੀ ਸਪੋਰਟਸ ਯੂਨੀਵਰਸਿਟੀ: ਭਗਵੰਤ ਮਾਨ
ਚੰਡੀਗੜ੍ਹ: ਸੀਐਮ ਪੰਜਾਬ ਭਗਵੰਤ ਮਾਨ ਨੇ ਅੱਜ 5ਵੇਂ ਪ੍ਰੋਗਰੇਸਿਵ ਪੰਜਾਬ ਨਿਵੇਸ਼ਕ ਸੰਮੇਲਨ ਵਿਚ ਸੰਬੋਧਨ ਦੌਰਾਨ ਕਈ ਵੱਡੇ ਐਲਾਨ ਕੀਤੇ ਹਨ। ਜਿਸ 'ਚ ਇੱਕ ਜਲੰਧਰ ਵਿੱਚ ਸਪੋਰਟਸ ਯੂਨੀਵਰਸਿਟੀ ਬਣਾਉਣ ਦਾ ਐਲਾਨ ...