Tag: buses

800 ਨਵੀਆਂ ਸਰਕਾਰੀ ਬੱਸਾਂ ਜਲਦੀ ਸੜਕਾਂ ’ਤੇ ਦੌੜਣਗੀਆਂ,ਲੋਕਾਂ ਦੇ ਸਫ਼ਰ ਹੋਣਗੇ ਸੁਖਾਵੇਂ – ਰਾਜਾ ਵੜਿੰਗ

ਪੰਜਾਬ ਦੇ ਬੱਸ ਸਟੈਂਡਾਂ ਦੀ ਸਮੱਸਿਆਵਾਂ ਅਤੇ ਟਰਾਂਸਪੋਰਟ ਵਿਭਾਗੀ ਦੀ ਕਾਰਗੁਜ਼ਾਰੀ ਨੂੰ ਹੋਰ ਸੁਖਾਵਾਂ ਅਤੇ ਪਾਰਦਰਸ਼ੀ ਬਣਾਉਣ ਲਈ ਟਰਾਂਸਪੋਰਟ ਮੰਤਰੀ ਪੰਜਾਬ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਸੰਗਰੂਰ ਬੱਸ ਸਟੈਂਡ ...

PRTC ਨੇ ਨੋਟੀਫਿਕੇਸ਼ਨ ਕੀਤਾ ਜਾਰੀ , ਸਾਬਕਾ CM ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰਾਂ ਨੂੰ ਬੱਸਾਂ ਤੋਂ ਹਟਾਉਣ ਦੇ ਦਿੱਤੇ ਨਿਰਦੇਸ਼

forਚਰਨਜੀਤ ਸਿੰਘ ਚੰਨੀ ਦੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣਨ ਤੋਂ ਬਾਅਦ, ਪੀਆਰਟੀਸੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰਾਂ ਨੂੰ ਬੱਸਾਂ ਤੋਂ ਹਟਾਉਣ ਦੇ ਨਿਰਦੇਸ਼ ਜਾਰੀ ਕੀਤੇ ...

ਭਲਕੇ ਚੰਡੀਗੜ੍ਹ ‘ਚ ਔਰਤਾਂ ਲਈ ਚੱਲਣਗੀਆਂ ਫਰੀ ਬੱਸਾਂ

ਭਲਕੇ ਰੱਖੜੀ ਦੀ ਤਿਉਹਾਰ ਹੈ ਜਿਸ ਨੂੰ ਲੈ ਕੇ ਹਰ ਸੂਬੇ ਦੀ ਸਰਕਾਰ ਔਰਤਾ ਨੂੰ ਤੌਹਫੇ ਦੇ ਰਹੀ ਹੈ | ਬੀਤੇ ਦਿਨੀ ਹਰਿਆਣਾ ਸਰਕਾਰ ਦੇ ਵੱਲੋਂ ਔਰਤਾਂ ਨੂੰ ਰੱਖੜੀ ਵਾਲੇ ...

ਹਿਮਾਚਲ ‘ਚ ਪਹਾੜ ਦਾ ਕੁਝ ਹਿੱਸਾ ਹਾਈਵੇ’ ਤੇ ਡਿੱਗਿਆ, ਬੱਸ ਸਮੇਤ ਕਈ ਵਾਹਨ ਮਲਬੇ ਹੇਠ ਦੱਬੇ

ਕਿਨੌਰ: ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ਵਿੱਚ ਅੱਜ ਇੱਕ ਵੱਡਾ ਹਾਦਸਾ ਵਾਪਰਿਆ। ਇੱਥੇ ਨਿਗੁਲਸਰੀ ਵਿੱਚ ਨੈਸ਼ਨਲ ਹਾਈਵੇ -5 ਉੱਤੇ ਇੱਕ ਪਹਾੜੀ ਫਟ ਗਈ ਅਤੇ ਇਸ ਦੌਰਾਨ ਯਾਤਰੀਆਂ ਨਾਲ ਭਰੀ ਇੱਕ ...

ਹਰਿਆਣਾ ਸਰਕਾਰ ਦਾ ਰੱਖੜੀ ‘ਤੇ ਖਾਸ ਤੋਹਫਾ, ਔਰਤਾਂ ਤੇ 15 ਸਾਲ ਤੱਕ ਦੀ ਉਮਰ ਦੇ ਬੱਚੇ ਬੱਸਾਂ ‘ਚ ਮੁਫਤ ਕਰ ਸਕਣਗੇ ਸਫਰ

ਹਰਿਆਣਾ ਸਰਕਾਰ ਨੇ ਰੱਖੜੀ ਦੇ ਮੌਕੇ 'ਤੇ ਵੱਡਾ ਤੋਹਫਾ ਦਿੰਦੇ ਹੋਏ ਔਰਤਾਂ ਅਤੇ ਬੱਚਿਆਂ ਲਈ ਮੁਫਤ ਬੱਸ ਯਾਤਰਾ ਦਾ ਐਲਾਨ ਕੀਤਾ ਹੈ। 15 ਸਾਲ ਤੱਕ ਦੀਆਂ ਸਾਰੀਆਂਹੋਏ ਔਰਤਾਂ ਅਤੇ ਬੱਚੇ ...