H-1B ਵੀਜ਼ਾ ‘ਤੇ ਟਰੰਪ ਦੇ ਕਦਮ ਦਾ ਉਲਟਾ ਅਸਰ, ਕੰਪਨੀਆਂ ਨੇ ਫੈਸਲੇ ਵਿਰੁੱਧ ਅਦਾਲਤ ‘ਚ ਕੀਤੀ ਅਪੀਲ
case against trump h1bvisa: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ H-1B ਵੀਜ਼ਾ ਫੈਸਲੇ ਦਾ ਉਨ੍ਹਾਂ ਦੇ ਆਪਣੇ ਦੇਸ਼ ਵਿੱਚ ਵਿਰੋਧ ਹੋਇਆ ਹੈ। ਅਮਰੀਕੀ ਚੈਂਬਰ ਆਫ਼ ਕਾਮਰਸ ਨੇ ਟਰੰਪ ਪ੍ਰਸ਼ਾਸਨ ਦੇ H-1B ...