ਅੱਜ ਲਾਗੂ ਹੋਵੇਗਾ ਟ੍ਰੰਪ ਦਾ 50% ਟੈਰਿਫ , ਜਾਣੋ ਕਿੰਨ੍ਹਾਂ ਵਸਤਾਂ ‘ਤੇ ਪਏਗਾ ਅਸਰ, ਕੀ ਸਸਤਾ ‘ਤੇ ਕੀ ਹੋ ਸਕਦਾ ਹੈ ਮਹਿੰਗਾ
ਇਸ ਮਹੀਨੇ ਦੇ ਸ਼ੁਰੂ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਭਾਰਤ 'ਤੇ ਲਗਾਏ ਗਏ 25 ਪ੍ਰਤੀਸ਼ਤ ਵਾਧੂ ਟੈਰਿਫ ਅੱਜ, 27 ਅਗਸਤ ਤੋਂ ਲਾਗੂ ਹੋਣਗੇ। ਇਸ ਨਾਲ ਭਾਰਤੀ ਆਯਾਤ 'ਤੇ ਸੰਚਤ ...