ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਅਚਨਚੇਤ ਜੰਗਲਾਤ ਭਵਨ ਦੀ ਚੈਕਿੰਗ ਕਰਨ ਪਹੁੰਚੇ, ਕਈ ਅਧਿਕਾਰੀ ਮਿਲੇ ਗੈਰਹਾਜ਼ਰ, ਲਈਆਂ ਕਲਾਸਾਂ
ਪੰਜਾਬ ਦੇ ਜੰਗਲੀ ਜੀਵ ਤੇ ਕਿਰਤ ਮੰਤਰੀ ਸੰਗਤ ਸਿੰਘ ਗਿਲਜੀਆਂ ਅੱਜ ਮੋਹਾਲੀ ਵਿਖੇ ਵਣ ਭਵਨ ਦਾ ਅਚਨਚੇਤ ਚੈਕਿੰਗ ਕਰਨ ਪਹੁੰਚੇ। ਇਸ ਦੌਰਾਨ ਕਈ ਅਧਿਕਾਰੀ ਗੈਰ ਹਾਜ਼ਰ ਪਾਏ ਗਏ। ਇਸ ਮੌਕੇ ...