Tag: #Canada #Kabbadi #CCTV #LatestNews #ProPunjabTv

ਕੈਨੇਡਾ ‘ਚ ਕਬੱਡੀ ਪ੍ਰਮੋਟਰ ‘ਤੇ ਜਾਨਲੇਵਾ ਹਮਲਾ

ਹਮਲਾਵਰਾਂ ਨੇ ਕੈਨੇਡਾ 'ਚ ਕਬੱਡੀ ਫੈਡਰੇਸ਼ਨ ਦੇ ਮੁਖੀ ਕਮਲਜੀਤ ਕੰਗ ਉਰਫ਼ ਨੀਤੂ 'ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਨਾਲ ਜ਼ਖ਼ਮੀ ਹੋਈ ਨੀਤੂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ...