ਕੈਨੇਡਾ ‘ਚ ਕਿਉਂ ਹੋ ਰਹੀ ਪਰਵਾਸੀ ਪੰਜਾਬੀ ਵਿਦਿਆਰਥੀਆਂ ਦੀ ਮੌਤ ! ਆਖ਼ਰ ਕੀ ਹੈ ਇਸ ਦਾ ਕਾਰਨ ਜਾਣਨ ਲਈ ਪੜ੍ਹੋ ਇਹ ਖ਼ਬਰ
ਲੇਖਿਕਾ ਗੁਰਮੀਤ ਕੌਰ ਸਾਡੇ ਪ੍ਰਵਾਸੀ ਨੌਜਵਾਨਾਂ ਦੇ ਦੋ ਸਭ ਤੋਂ ਵੱਡੇ ਕਾਤਲ ਦਿਲ ਦੇ ਦੌਰੇ ਅਤੇ ਖੁਦਕੁਸ਼ੀ ਹਨ।ਕੋਈ ਹਫ਼ਤਾ ਇਕ ਜਾਂ ਦੂਜੀ ਖ਼ਬਰ ਤੋਂ ਬਗੈਰ ਨਹੀਂ ਲੱਗਦਾ।ਅਜੇ ਕੱਲ੍ਹ ਹੀ ਫਿਰੋਜ਼ਪੁਰ ...