ਹਰਦੀਪ ਨਿੱਜਰ ਕੇਸ ਦੀ ਕੈਨੇਡਾ ਕੋਰਟ ‘ਚ ਹੋਈ ਸੁਣਵਾਈ, ਨਹੀਂ ਮਿਲੀ ਕਿਸੇ ਨੂੰ ਜਮਾਨਤ, ਅਗਲੀ ਸੁਣਵਾਈ ‘ਚ ਇਹ ਹੋ ਸਕਦਾ ਹੈ ਫੈਸਲਾ
ਕੈਨੇਡਾ ਵਿੱਚ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ 2023 ਦੇ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਗਏ ਚਾਰ ਭਾਰਤੀ ਮੁਲਜ਼ਮਾਂ ਦੀ ਜ਼ਮਾਨਤ ਦੀ ਸੁਣਵਾਈ ਕੱਲ੍ਹ ਯਾਨੀ ਮੰਗਲਵਾਰ ਨੂੰ ਹੋਈ। ਪਹਿਲਾਂ ਇਹ ਦਾਅਵਾ ...