Beauty Tips: ਉਬਟਨ ਕਿੱਲ, ਮੁਹਾਸਿਆਂ ਤੋਂ ਛੁਟਕਾਰਾ ਦਵਾਵੇ, ਦਾਲ ਤੇ ਇਮਲੀ ਦਾ ਉਬਟਨ ਨਿਖਾਰੇ ਸਕਿਨ, ਇਸ ਤਰ੍ਹਾਂ ਬਣਾਓ ਤੇ ਲਗਾਓ
ਗਲੋਇੰਗ ਸਕਿਨ ਦੇ ਲਈ ਘਰੇਲੂ ਉਬਟਨ ਇਸਤੇਮਾਲ ਹਰ ਘਰ 'ਚ ਹੁੰਦਾ ਹੈ।ਵਿਆਹ 'ਚ ਹਲਦੀ ਦੀ ਰਸਮ 'ਚ ਵੀ ਲਾੜੇ-ਲਾੜੀ ਨੂੰ ਉਬਟਨ ਲਗਾਇਆ ਜਾਂਦਾ ਹੈ।ਉਬਟਨ ਲਗਾਉਣ ਦਾ ਮਕਸਦ ਸਕਿਨ ਨੂੰ ਡਿਟਾਕਸੀਫਾਈ ...