UCIL Recruitment 2022: 10ਵੀਂ , ITI ਪਾਸ ਵਿਦਿਆਰਥੀਆਂ ਲਈ ਚੰਗੀ ਖਬਰ, UCIL ਨੇ ਕੱਢੀਆਂ ਐਨੀਆਂ ਨੌਕਰੀਆਂ
UCIL Recruitment 2022: ਯੂਰੇਨੀਅਮ ਕਾਰਪੋਰੇਸ਼ਨ ਆਫ ਇੰਡੀਆ ਲਿਮਿਟੇਡ (UCIL) ਨੇ ਫਿਟਰ, ਇਲੈਕਟ੍ਰੀਸ਼ੀਅਨ, ਵੈਲਡਰ (ਗੈਸ ਅਤੇ ਇਲੈਕਟ੍ਰਿਕ), ਮਸ਼ੀਨਿਸਟ, ਇੰਸਟਰੂਮੈਂਟ ਮਕੈਨਿਕ ਅਤੇ ਹੋਰ ਵੱਖ-ਵੱਖ ਟਰੇਡਾਂ ਵਿੱਚ ਅਪ੍ਰੈਂਟਿਸ ਦੀਆਂ ਵਕੈਂਸੀਆਂ ਭਰਨ ਲਈ ਅਰਜ਼ੀਆਂ ...