Tag: cars of Maruti

ਇਸ ਤੋਂ ਇਲਾਵਾ ਪੈਡਲ ਸ਼ਿਫਟਰ, ਕਰੂਜ਼ ਕੰਟਰੋਲ, ਆਟੋਮੈਟਿਕ ਹੈੱਡਲੈਂਪਸ ਅਤੇ ਆਟੋ ਏਸੀ ਵਰਗੇ ਫੀਚਰਸ ਇਸ ਕਾਰ ਨੂੰ ਹੋਰ ਵੀ ਬਿਹਤਰ ਬਣਾਉਂਦੇ ਹਨ। ਸੁਰੱਖਿਆ ਦੇ ਲਿਹਾਜ਼ ਨਾਲ, ਇਸ ਕਾਰ ਨੂੰ ਡਿਊਲ ਏਅਰਬੈਗਸ, ਇਲੈਕਟ੍ਰਾਨਿਕ ਬ੍ਰੇਕਫੋਰਸ ਡਿਸਟ੍ਰੀਬਿਊਸ਼ਨ (EBD), ਬ੍ਰੇਕ ਅਸਿਸਟ, ਰੀਅਰ ਪਾਰਕਿੰਗ ਸੈਂਸਰ, ISOFIX ਚਾਈਲਡ ਸੀਟ ਐਂਕਰ ਦੇ ਨਾਲ ਐਂਟੀ-ਲਾਕ ਬ੍ਰੇਕਿੰਗ ਸਿਸਟਮ (ABS) ਦਿੱਤਾ ਗਿਆ ਹੈ। ਇਸ ਦੇ ਨਾਲ ਹੀ 4 ਏਅਰਬੈਗਸ ਦੇ ਨਾਲ ਟਾਪ ਮਾਡਲ 'ਚ ਇਲੈਕਟ੍ਰਾਨਿਕ ਸਟੇਬਿਲਿਟੀ ਪ੍ਰੋਗਰਾਮ (ESP) ਅਤੇ ਹਿੱਲ-ਹੋਲਡ ਅਸਿਸਟ ਵਰਗੇ ਫੀਚਰਸ ਵੀ ਦਿੱਤੇ ਗਏ ਹਨ।

Maruti ਦੀਆਂ 3.69 ਲੱਖ ਕਾਰਾਂ ਦੀ ਡਿਲੀਵਰੀ ਦੀ ਉਡੀਕ! ਇਸ 7-ਸੀਟਰ MPV ਦੀ ਉਡੀਕ ਦੀ ਮਿਆਦ ਸਭ ਤੋਂ ਜ਼ਿਆਦਾ

ਆਟੋ ਸੈਕਟਰ ਲੰਬੇ ਸਮੇਂ ਤੋਂ ਸੈਮੀ-ਕੰਡਕਟਰਾਂ ਦੀ ਕਮੀ ਨਾਲ ਜੂਝ ਰਿਹਾ ਹੈ। ਹਾਲਾਂਕਿ ਪਿਛਲੇ ਕੁਝ ਮਹੀਨਿਆਂ ਤੋਂ ਇਸ ਦੀ ਸਪਲਾਈ 'ਚ ਸੁਧਾਰ ਹੋਇਆ ਹੈ ਪਰ ਫਿਰ ਵੀ ਕਈ ਵਾਹਨ ਨਿਰਮਾਤਾ ...