ਚੰਡੀਗੜ੍ਹ ‘ਚ CBI ਵੱਲੋਂ ASI ਰਿਸ਼ਤਵਤ ਲੈਂਦਾ ਕਾਬੂ, ਇੱਕ ਮਹੀਨੇ ‘ਚ ਪੁਲਿਸ ਦਾ ਇਹ ਦੂਜਾ ਟ੍ਰੈਪ, ਪੜ੍ਹੋ ਪੂਰੀ ਖ਼ਬਰ
ਚੰਡੀਗੜ੍ਹ ਚ ਪੁਲਿਸ ਤੇ ਕੇਂਦਰੀ ਭ੍ਰਿਸ਼ਟਾਚਾਰ ਬ੍ਰਾਂਚ ਦਾ ਸ਼ਿਕੰਜਾ ਲਗਾਤਾਰ ਕੱਸਿਆ ਜਾ ਰਿਹਾ ਹੈ। ਇੱਕ ਵੱਡੀ ਕਾਰਵਾਈ ਵਿੱਚ, CBI ਨੇ ISBT-43 ਵਿਖੇ ਤਾਇਨਾਤ ASI ਸ਼ੇਰ ਸਿੰਘ ਨੂੰ 4500 ਰੁਪਏ ਦੀ ...