Tag: CBI officer

CBI ਅਫਸਰ ਬਣ ਪੁਲਿਸ ਮੁਲਾਜ਼ਮਾਂ ਨੂੰ ਨਾਲ ਲੈ ਕੋਠੀ ਖਾਲੀ ਕਰਵਾਉਣ ਪਹੁੰਚ ਗਿਆ ਇਹ ਸਖ਼ਸ਼, ਪਰਿਵਾਰ ਦੀ ਬਹਾਦਰੀ ਨਾਲ ਇੰਝ ਖੁੱਲੀ ਪੋਲ

ਪੰਚਕੂਲਾ ਦੇ ਸੈਕਟਰ-2 'ਚ ਸਥਿਤ ਕਰੋੜਾਂ ਰੁਪਏ ਦੀ ਕੋਠੀ ਖਾਲੀ ਕਰਨ ਲਈ ਅਸਲੀ ਪੁਲਿਸ ਮੁਲਾਜ਼ਮਾਂ ਦੇ ਨਾਲ ਇੱਕ ਨਕਲੀ ਸੀਬੀਆਈ ਅਧਿਕਾਰੀ ਸਕੂਟਰ 'ਤੇ ਪਹੁੰਚਿਆ, ਜਦੋਂ ਕਿ ਦੋਵੇਂ ਪੁਲਿਸ ਮੁਲਾਜ਼ਮ ਬਾਈਕ ...