ਦਸੰਬਰ ਮਹੀਨੇ ਦੇ ਇਸ ਦਿਨ ਦਿਲਜੀਤ ਦੋਸਾਂਝ ਸ਼ੁਰੂ ਕਰਨਗੇ ਚਮਕੀਲਾ ਦੀ ਬਾਇਓਪਿਕ ਦੀ ਸ਼ੂਟਿੰਗ (ਵੀਡੀਓ)
Diljit Dosanjh in Chamkila Biopic: ਦਿਲਜੀਤ ਦੋਸਾਂਝ (Diljit Dosanjh) ਪੰਜਾਬੀ ਫਿਲਮ ਇੰਡਸਟਰੀ ਦੇ ਸਭ ਤੋਂ ਪਿਆਰੇ ਤੇ ਪੋਪਲਰ ਐਕਟਰ ਚੋਂ ਇੱਕ ਹਨ। ਅਤੇ ਹਾਲ ਹੀ ਵਿੱਚ ਐਕਟਰ ਨੇ ਚਮਕੀਲਾ (Chamkila) ...