ਚੰਡੀਗੜ੍ਹ ਯੂਨੀਵਰਸਿਟੀ ਵਿਖੇ ਕਰਵਾਇਆ ਗਿਆ ਪੰਜਵਾਂ ਗਲੋਬਲ ਸਿੱਖਿਆ ਸੰਮੇਲਨ 2025, 35 ਮੁਲਕਾਂ ਦੀਆਂ 60 ਯੂਨੀਵਰਸਿਟੀਆਂ ਦੇ 75 ਅਕਾਦਮਿਕ ਦਿੱਗਜ ਹੋਏ ਸ਼ਾਮਲ
"ਏਆਈ ਕੋਈ ਖ਼ਤਰਾ ਨਹੀਂ ਹੈ ਸਗੋਂ ਇੱਕ ਮੌਕਾ ਹੈ, ਜੋ ਨਵੇਂ ਖੇਤਰਾਂ ਅਤੇ ਕਰੀਅਰ ਲਈ ਦਰਵਾਜ਼ੇ ਖੋਲ੍ਹਦਾ ਹੈ। ਮੁੱਖ ਗੱਲ ਇਹ ਹੈ ਕਿ ਅਸੀਂ ਆਪਣੀਆਂ ਸਮਰੱਥਾਵਾਂ ਨੂੰ ਸਮਝੀਏ ਅਤੇ ਦੂਜਿਆਂ ...