ਚੰਡੀਗੜ੍ਹ ਯੂਨੀਵਰਸਿਟੀ ਨੇ ਜਾਪਾਨ ਦੀ ਚੁਬੂ ਯੂਨੀਵਰਸਿਟੀ ਨਾਲ ਸਾਂਝੀ ਖੋਜ
ਚੰਡੀਗੜ੍ਹ ਯੂਨੀਵਰਸਿਟੀ ਨੇ ਚੂਬੂ ਯੂਨੀਵਰਸਿਟੀ, ਜਾਪਾਨ ਨਾਲ ਇੱਕ ਸਮਝੌਤਾ ਪੱਤਰ (ਐਮਓਯੂ) 'ਤੇ ਹਸਤਾਖਰ ਕੀਤੇ ਹਨ। ਇਸ ਦਾ ਮਕਸਦ ਦੋਵਾਂ ਸੰਸਥਾਵਾਂ ਵਿਚਕਾਰ ਵਿਦਿਆਰਥੀ ਅਤੇ ਫੈਕਲਟੀ ਐਕਸਚੇਂਜ ਪ੍ਰੋਗਰਾਮਾਂ, ਸੈਮੀਨਾਰਾਂ, ਮੀਟਿੰਗਾਂ, ਲੈਕਚਰਾਂ, ਕਲੱਬ ...