ਰਾਕੇਸ਼ ਟਿਕੈਤ ਨੇ ਚੰਡੀਗੜ੍ਹ ਪਹੁੰਚ ਕਿਸਾਨ ਅੰਦੋਲਨ ਦੀ ਹਮਾਇਤੀਆਂ ਦੀ ਕੀਤੀ ਹੌਸਲਾ-ਅਫ਼ਜ਼ਾਈ,ਕਿਹਾ ਜਲਦ ਬਣੇਗਾ ਬਾਬਾ ਲਾਭ ਸਿੰਘ ਦਾ ਬੁੱਤ
ਬੀਤੇ ਦਿਨ ਰਾਕੇਸ਼ ਟਿਕੈਤ ਚੰਡੀਗੜ੍ਹ ਦੇ ਚੌਕਾਂ 'ਚ ਧਰਨਾ ਲਾਈ ਬੈਠੇ ਕਿਸਾਨਾ ਦੀ ਹਮਾਇਤ ਕਰ ਪਹੁੰਚੇ | ਚੰਡੀਗੜ੍ਹ ਦੇ ਮਟਕਾ ਚੌਂਕ 'ਚ 3 ਖੇਤੀ ਕਾਨੂੰਨਾਂ ਦੇ ਵਿਰੋਧ 'ਚ ਧਰਨਾ ਲਾਈ ...












