ਚੰਦਰਯਾਨ-3 ਦੇ ਲੈਂਡਰ ਤੋਂ ਰੋਵਰ ਦੇ ਬਾਹਰ ਆਉਣ ਦਾ ਵੀਡੀਓ: ਚੰਦਰਮਾ ਦੀ ਸਤ੍ਹਾ ‘ਤੇ ਅੱਧਾ ਕਿ.ਮੀ. ਘੁੰਮਦਾ ਆ ਰਿਹਾ ਨਜ਼ਰ : ਦੇਖੋ ਵੀਡੀਓ
ਇਸਰੋ ਨੇ ਸ਼ੁੱਕਰਵਾਰ ਨੂੰ ਚੰਦਰਯਾਨ-3 ਲੈਂਡਰ ਤੋਂ ਬਾਹਰ ਆਉਣ ਵਾਲੇ ਛੇ ਪਹੀਆ ਅਤੇ 26 ਕਿਲੋਗ੍ਰਾਮ ਪ੍ਰਗਿਆਨ ਰੋਵਰ ਦਾ ਪਹਿਲਾ ਵੀਡੀਓ ਸਾਂਝਾ ਕੀਤਾ। ਇਸ ਨੇ ਵੀਰਵਾਰ ਤੋਂ ਚੰਦਰਮਾ ਦੀ ਸਤ੍ਹਾ 'ਤੇ ...