Tag: #Chandrayaan3 #Chandrayaan3Live #Chandrayaan3MoonLanding #Chandrayaan3Landing

Chandrayaan 3 Landing : ਕੁਝ ਹੀ ਪਲਾਂ ‘ਚ ਸ਼ੁਰੂ ਹੋਵੇਗੀ ਚੰਨ ‘ਤੇ ਚੰਦਰਯਾਨ-3 ਦੀ ਲੈਂਡਿੰਗ ਪ੍ਰਕ੍ਰਿਆ, ਪੂਰੀ ਦੁਨੀਆ ਦੀਆਂ ਟਿਕੀਆਂ ਨਜ਼ਰਾਂ

ਚੰਦਰਮਾ 'ਤੇ ਚੰਦਰਯਾਨ-3 ਦੇ ਲੈਂਡਰ ਮਾਡਿਊਲ ਦੀ ਲੈਂਡਿੰਗ ਪ੍ਰਕਿਰਿਆ ਦਾ ਸਿੱਧਾ ਪ੍ਰਸਾਰਣ ਸ਼ਾਮ 5:20 ਵਜੇ ਸ਼ੁਰੂ ਹੋਵੇਗਾ। ਇਸਰੋ ਨੇ ਦੱਸਿਆ ਹੈ ਕਿ ਉਹ ਆਟੋਮੈਟਿਕ ਲੈਂਡਿੰਗ ਸੀਕਵੈਂਸ (ਏ.ਐੱਲ.ਐੱਸ.) ਸ਼ੁਰੂ ਕਰਨ ਲਈ ...