ਔਰਤ ਤੇ ਬੱਚਾ ਚੱਲਦੀ ਟਰੇਨ ‘ਚੋਂ ਡਿੱਗੇ ਬਾਹਰ, RPF ਜਵਾਨਾਂ ਨੇ ਮਸੀਹਾ ਬਣ ਇੰਝ ਬਚਾਈ ਜਾਨ (ਵੀਡੀਓ)
Mankhurd Railway Station Video: ਰੇਲਵੇ ਸਟੇਸ਼ਨ (Railway Station) 'ਤੇ ਹਫੜਾ-ਦਫੜੀ ਕਾਰਨ ਅਕਸਰ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਦੇ ਨਾਲ ਹੀ ਜਲਦਬਾਜ਼ੀ ਕਾਰਨ ਲੋਕ ਪਟੜੀ ਪਾਰ ਕਰਦੇ ਸਮੇਂ ...