ਕਾਰ ਨੂੰ ਓਵਰਟੇਕ ਕਰਨ ਕਰਕੇ ਸੀਆਈਏ ਸਟਾਫ ਦੇ ਪੁਲਿਸ ਮੁਲਾਜ਼ਮ ‘ਤੇ ਹੋਇਆ ਸੀ ਜਾਨਲੇਵਾ ਹਮਲਾ, ਤਿੰਨ ਮਹੀਨੇ ਇਲਾਜ ਦੌਰਾਨ ਮੁਲਾਜ਼ਮ ਮੌਤ
ਜਲੰਧਰ: ਤਿੰਨ ਮਹੀਨੇ ਪਹਿਲਾਂ 15 ਅਕਤੂਬਰ ਨੂੰ ਪੰਜਾਬ ਦੇ ਕਪੂਰਥਲਾ ਦੇ ਪਿੰਡ ਤਲਵੰਡੀ ਮਹਿਮਾ 'ਚ ਸੀਆਈਏ ਸਟਾਫ ਦੇ ਪੁਲਿਸ ਮੁਲਾਜ਼ਮਾਂ 'ਤੇ ਜਾਨਲੇਵਾ ਹਮਲਾ ਕੀਤਾ ਸੀ। ਇਸ ਦੌਰਾਨ ਥਾਣਾ ਸਦਰ ਦੀ ...