Tag: closed bank

ਦੋ ਦਿਨਾਂ ਬਾਅਦ ਬੰਦ ਹੋਣ ਜਾ ਰਿਹੈ ਇਹ ਬੈਂਕ, RBI ਨੇ ਜਾਰੀ ਕੀਤੇ ਹੁਕਮ- ਗਾਹਕ ਕਢਵਾ ਲੈਣ ਪੈਸਾ !

ਦੋ ਦਿਨਾਂ ਬਾਅਦ ਦੇਸ਼ ਦੇ ਇੱਕ ਹੋਰ ਸਹਿਕਾਰੀ ਬੈਂਕ ਨੂੰ ਤਾਲਾ ਲੱਗ ਜਾਵੇਗਾ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ (Rupee Co-operative Bank Ltd) ਪੁਣੇ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ। ...