ਉਤਰਾਖੰਡ ‘ਚ ਮੁੜ ਵਰ੍ਹਿਆ ਕੁਦਰਤ ਦਾ ਕ*ਹਿ*ਰ, ਰੁੜ੍ਹੇ ਪੁਲ, ਢਹਿ-ਢੇਰੀ ਹੋਇਆ ਦੁਕਾਨਾਂ ਤੇ ਹੋਟਲ
dehradun cloudburst news update: 16 ਸਤੰਬਰ 2025 ਨੂੰ, ਭਾਰੀ ਬਾਰਿਸ਼ ਨੇ ਇੱਕ ਵਾਰ ਫਿਰ ਉੱਤਰੀ ਭਾਰਤ ਵਿੱਚ ਤਬਾਹੀ ਮਚਾ ਦਿੱਤੀ। ਉੱਤਰਾਖੰਡ ਦੇ ਦੇਹਰਾਦੂਨ ਵਿੱਚ ਇੱਕ ਮਸ਼ਹੂਰ ਸੈਰ-ਸਪਾਟਾ ਸਥਾਨ ਸਹਸਤਧਾਰਾ ਵਿੱਚ ...