Tag: CM Channi’s Bhangra Connection

CM ਚੰਨੀ ਦਾ ਭੰਗੜਾ ਕੁਨੈਕਸ਼ਨ:ਕਦੇ ਸੀ ਭੰਗੜੇ ਦੇ ਕਪਤਾਨ CM ਚੰਨੀ, ਦੇਖੋ ਵੀਡੀਓ

ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਕਿਸੇ ਸਮੇਂ ਭੰਗੜੇ ਦੇ ਕਪਤਾਨ ਰਹਿ ਚੁੱਕੇ ਹਨ।ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਕੈਬਨਿਟ ਮੰਤਰੀ ਰਹਿ ਚੁੱਕੇ ਹਨ। ...