Tag: cm maan yogshala scheme

ਪੰਜਾਬ ਦੇ ਲੋਕਾਂ ਦੀ ਬਦਲੇਗੀ ਸਿਹਤ ਦੀ ਨੁਹਾਰ ਪੰਜਾਬ ਸਰਕਾਰ ਦੁਆਰਾ ਕੀਤਾ ਉਪਰਾਲਾ CM ਦੀ ਯੋਗਸ਼ਾਲਾ ਸਕੀਮ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੁਆਰਾ ਕੀਤਾ ਉਪਰਾਲਾ ਸੀਐੱਮ ਦੀ ਯੋਗਸ਼ਾਲਾ। ਪੰਜਾਬ ਨੂੰ ਮੁੜ ਸਿਹਤਮੰਦ ਬਣਾਉਣ ਲਈ ਇੱਕ ਵੱਡੀ ਲੋਕ ਲਹਿਰ ਸਾਬਿਤ ਹੋ ਰਹੀ ਹੈ। ...