ਮੈਂ ਖੁਦ ਅਧਿਆਪਕ ਦਾ ਮੁੰਡਾ ਹਾਂ, ਮੈਨੂੰ ਪਤਾ Teacher ਦੀ ਅਹਿਮੀਅਤ, ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣ ਲੱਗੇ ਕਿਉਂ ਕਹੀ ਇਹ ਗੱਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਿਛਲੇ ਕਈ ਦਿਨਾਂ ਤੋਂ ਲੁਧਿਆਣਾ ਦੇ ਦੌਰੇ 'ਤੇ ਹਨ। ਅੱਜ ਉਹ ਫਿਰ ਲੁਧਿਆਣਾ ਪਹੁੰਚੇ ਹਨ। ਇਸ ਤੋਂ ਪਹਿਲਾਂ ਵੀ ਉਹ 2 ਦਿਨ ਲੁਧਿਆਣਾ ...