ਹੜ੍ਹ ਪੀੜਤਾਂ ਨੂੰ 10-15 ਅਕਤੂਬਰ ਦੇ ਵਿਚਕਾਰ ਮਿਲੇਗਾ ਮੁਆਵਜ਼ਾ, CM ਮਾਨ ਨੇ ਸੰਗਰੂਰ ‘ਚ ਕੀਤਾ ਐਲਾਨ
CM Mann Lehragaga Visit: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਦਾ ਦੌਰਾ ਕੀਤਾ। ਉਨ੍ਹਾਂ ਨੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ...