ਖ਼ੁਦ ਨੂੰ CM ਦਾ OSD ਦੱਸਣ ਵਾਲਾ ਚੜਿਆ ਪੁਲਿਸ ਦੇ ਅੜਿੱਕੇ, ਪੁਲਿਸ ਅਧਿਕਾਰੀਆਂ ਨੂੰ ਕੰਮ ਕਰਾਉਣ ਲਈ ਕਰਦਾ ਸੀ ਫ਼ੋਨ
ਪੰਜਾਬ ਦੇ ਲੁਧਿਆਣਾ 'ਚ ਖੁਦ ਨੂੰ ਮੁੱਖ ਮੰਤਰੀ ਦਾ ਓਐੱਸਡੀ ਦੱਸਣ ਵਾਲੇ ਸ਼ਖਸ਼ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।ਗ੍ਰਿਫਤਾਰ ਨੌਜਵਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਓਐੱਸਡੀ ਬਣ ਕੇ ...