Bollywood Best Comedians: ਇਨ੍ਹਾਂ 8 ਕਾਮੇਡੀਅਨਸ ਤੋਂ ਬਗੈਰ ਅਧੂਰੀ ਹੈ ਬਾਲੀਵੁੱਡ ਇੰਡਸਟਰੀ, ਆਪਣੀ ਕੌਮਿਕ ਟਾਈਮਿੰਗ ਨਾਲ ਕਰਦੇ ਲੋਕਾਂ ਦੇ ਦਿਲਾਂ ‘ਤੇ ਰਾਜ
ਬਾਲੀਵੁੱਡ 'ਚ ਜ਼ਿਆਦਾਤਰ ਹੀਰੋ ਐਕਸ਼ਨ ਅਤੇ ਰੋਮਾਂਸ ਕਰਦੇ ਨਜ਼ਰ ਆਉਂਦੇ ਹਨ। ਪਰ ਇੰਡਸਟਰੀ 'ਚ ਕੁਝ ਅਜਿਹੇ ਕਲਾਕਾਰ ਵੀ ਰਹੇ ਹਨ, ਜਿਨ੍ਹਾਂ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ। ਇਨ੍ਹਾਂ ਕਲਾਕਾਰਾਂ ਨੇ ...