Aditi Swami ਨੇ ਰਚਿਆ ਇਤਿਹਾਸ, ਵਿਸ਼ਵ ਤੀਰਅੰਦਾਜ਼ੀ ‘ਚ ਗੋਲਡ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ
Compound Archer Aditi Swami: 17 ਸਾਲਾ ਤੀਰਅੰਦਾਜ਼ ਅਦਿਤੀ ਸਵਾਮੀ ਨੇ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਦੇਸ਼ ਨੂੰ ਆਪਣਾ ਪਹਿਲਾ ਵਿਅਕਤੀਗਤ ਸੋਨ ਤਮਗਾ ਦਿਵਾਇਆ ਹੈ। ਅਦਿਤੀ ਨੇ ਮਹਿਲਾ ਕੰਪਾਊਂਡ ਵਰਗ 'ਚ ਦੋ ...