ਮੈਂ ਸਾਰੇ ਮੰਤਰੀਆਂ ਨੂੰ ਵਧਾਈ ਦਿੰਦਾ ਹਾਂ ਕਿ ਸਾਨੂੰ ਕੋਈ ਇਤਰਾਜ਼ ਨਹੀਂ ਆਪਣੀ ਹਾਈਕਮਾਨ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਸਾਡਾ ਕਸੂਰ ਕੀ : ਬਲਬੀਰ ਸਿੱਧੂ
ਸੋਨੀਆ ਗਾਂਧੀ ਅਤੇ ਹਾਈ ਕਮਾਨ ਵਲੋਂ ਜੋ ਫੈਸਲਾ ਲਿਆ ਉਹ ਸਵੀਕਾਰ ਕਰਦੇ ਹਨ ਅਤੇ ਜਦੋਂ ਅਸੀਂ ਨੇਤਾ ਚੁਣਨ ਲਈ ਵੋਟ ਪਾਉਣ ਲਈ ਕਿਹਾ ਸੀ ਤਾਂ ਅਸੀਂ ਕਿਹਾ ਸੀ ਕਿ ਜਿਸ ...