Tag: congress leader

Bharat Jodo Yatra: ਨਫ਼ਰਤ ਦੇ ਬਾਜ਼ਾਰ ‘ਚ ਮੁਹੱਬਤ ਦੀ ਦੁਕਾਨ ਖੋਲ੍ਹ ਰਿਹਾ ਹਾਂ: ਰਾਹੁਲ ਗਾਂਧੀ

Bharat Jodo Yatra : ਕਾਂਗਰਸ ਦੇ ਰਾਹੁਲ ਗਾਂਧੀ ਦੀ ਅਗਵਾਈ 'ਚ ਜਾਰੀ 'ਭਾਰਤ ਜੋੜੋ ਯਾਤਰਾ' ਹਰਿਆਣਾ ਦੇ ਪਾਣੀਪਤ ਪਹੁੰਚ ਗਈ ਹੈ। ਪਾਣੀਪਤ ਦੇ ਹੁਡਾ ਗਰਾਊਂਡ 'ਚ ਰੈਲੀ ਨੂੰ ਸੰਬੋਧਨ ਕਰਦੇ ...

Mukhtar ansari

Mukhtar ansari: ਕਿਹੜੇ ਵੱਡੇ ਲੀਡਰ ਨੇ ਗੈਂਗਸਟਰ ਮੁਖ਼ਤਾਰ ਅੰਸਾਰੀ ‘ਤੇ ਖਰਚੇ ਸੀ 55 ਲੱਖ ਰੁਪਏ?ਹੋਇਆ ਵੱਡਾ ਖੁਲਾਸਾ

Mukhtar ansari: ਯੂ.ਪੀ ਦੇ ਬਾਹੂਬਲੀ ਨੇਤਾ ਤੇ ਡਾਨ ਮੁਖਤਾਰ ਅੰਸਾਰੀ ਨੂੰ ਰੋਪੜ ਜੇਲ੍ਹ ਲਾਕਰ ਵੀਆਈਪੀ ਟ੍ਰੀਟਮੈਂਟ ਦੇਣ ਅਤੇ ਉਸ ਨੂੰ ਯੂਪੀ ਸ਼ਿਫਟ ਨਹੀਂ ਕਰਨ ਦੇ ਲਈ ਵਕੀਲਾਂ 'ਤੇ 55 ਲੱਖ ...

rahul gandi and punam

Rahul Gandhi: ਰਾਹੁਲ ਗਾਂਧੀ ਦਾ ਹੱਥ ਫੜ ਭੱਜਣ ਵਾਲੀ ਜਾਣੋ ਕੌਣ ਹੈ ਪੂਨਮ ਕੌਰ?

Congress Rahul Gandhi: ਕਾਂਗਰਸ (Congress)  ਨੇਤਾ ਅਤੇ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਏ ਹਨ। ਹਾਲ ਹੀ 'ਚ ਥੋੜ੍ਹੇ ਜਿਹੇ ਬ੍ਰੇਕ ਤੋਂ ਬਾਅਦ ਰਾਹੁਲ ...

ਮੁਲਾਇਮ ਸਿੰਘ ਯਾਦਵ ਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ : ਪ੍ਰਤਾਪ ਸਿੰਘ ਬਾਜਵਾ

ਮੁਲਾਇਮ ਸਿੰਘ ਯਾਦਵ ਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ : ਪ੍ਰਤਾਪ ਸਿੰਘ ਬਾਜਵਾ

10 ਅਕਤੂਬਰ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਦੇ ਦੇਹਾਂਤ 'ਤੇ ਪਰਿਵਾਰ ਅਤੇ ਪੈਰੋਕਾਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪੰਜਾਬ ...

congress:ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ‘ਚ ਕਿਉਂ ਸ਼ਾਮਲ ਹੋਏ ਯੋਗੇਂਦਰ ਯਾਦਵ, ਦੱਸਿਆ ਇਹ ਕਾਰਨ ,ਪੜ੍ਹੋ

Congress : ਕਾਂਗਰਸ ਪਾਰਟੀ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਭਾਰਤ ਜੋੜੋ ਯਾਤਰਾ ਦਾ ਸ਼੍ਰੁਰੂ ਕਰ ਰਹੀ ਹੈ। ਇਸ ਯਾਤਰਾ 'ਚ ਸਵਰਾਜ ਇੰਡੀਆ ਦੇ ਨੇਤਾ ਅਤੇ ਸਮਾਜ ਸੇਵੀ ਯੋਗੇਂਦਰ ਯਾਦਵ ਵੀ ਸ਼ਿਰਕਤ ...

ਦਿੱਗਜ ਆਗੂ ਗੁਲਾਮ ਨਬੀ ਆਜ਼ਾਦ ਨੇ ਕਾਂਗਰਸ ਛੱਡੀ…

ਕਾਂਗਰਸ ਦੇ ਦਿੱਗਜ ਆਗੂ ਅਤੇ ਜੀ-23 ਦੇ ਅਸੰਤੁਸ਼ਟ ਸਮੂਹ ਦੇ ਇੱਕ ਹਿੱਸੇ ਵਾਲੇ ਗੁਲਾਮ ਨਬੀ ਆਜ਼ਾਦ ਨੇ ਅੱਜ ਰਾਹੁਲ ਗਾਂਧੀ ਨੂੰ "ਪਰਿਪੱਕਤਾ" ਅਤੇ ਪਾਰਟੀ ਵਿੱਚ "ਸਲਾਹਕਾਰੀ ਤੰਤਰ ਨੂੰ ਢਹਿ-ਢੇਰੀ ਕਰਨ" ...

ਕਾਂਗਰਸੀ ਆਗੂ ਹਰਮਿੰਦਰ ਗਿੱਲ ਦਾ ਸੁਨੀਲ ਜਾਖੜ ‘ਤੇ ਤਿੱਖਾ ਵਾਰ, ਕਿਹਾ- ਕਾਂਗਰਸ ਨੂੰ ਸਰਾਪ ਨਾ ਦਿਓ…

ਕਾਂਗਰਸ ਛੱਡ ਭਾਜਪਾ 'ਚ ਸ਼ਾਮਿਲ ਹੋਣ ਦੇ ਬਾਅਦ ਸੁਨੀਲ ਜਾਖੜ ਦੇ ਤਿੱਖੇ ਤੇਵਰਾਂ ਤੋਂ ਸਾਬਕਾ ਕਾਂਗਰਸੀ ਵਿਧਾਇਕ ਹਰਮਿੰਦਰ ਗਿੱਲ ਦਾ ਦਰਦ ਛਲਕਿਆ ਹੈ। ਪੱਟੀ ਤੋਂ ਸਾਬਕਾ ਵਿਧਾਇਕ ਹਰਮਿੰਦਰ ਗਿੱਲ ਨੇ ...

ਵੱਡੀ ਖ਼ਬਰ : ਪੰਜਾਬ ਪੁਲਿਸ ਨੇ ਕਾਂਗਰਸ ਆਗੂ ਆਸ਼ੂ ਬਾਂਗੜ ਨੂੰ ਕੀਤਾ ਗ੍ਰਿਫਤਾਰ, ਲੱਗੇ ਇਹ ਇਲਜ਼ਾਮ

ਪੰਜਾਬ ਸਰਕਾਰ ਵੱਲੋਂ ਇਕ ਹੋਰ ਵੱਡੀ ਕਾਰਵਾਈ ਦੌਰਾਨ ਪੰਜਾਬ ਪੁਲਿਸ ਨੇ ਕਾਂਗਰਸੀ ਆਗੂ ਆਸ਼ੂ ਬਾਂਗੜ ਨੂੰ ਗ੍ਰਿਫਤਾਰ ਕੀਤਾ ਹੈ। ਆਸ਼ੂ ਦੀ ਗ੍ਰਿਫਤਾਰੀ ਵਿਦੇਸ਼ ਭੇਜਣ ਲਈ ਫਰਜ਼ੀ ਦਸਤਾਵੇਜ਼ ਬਣਾਉਣ ਦੇ ਇਲਜ਼ਾਮਾਂ ...

Page 2 of 4 1 2 3 4