ਵਿਜੀਲੈਂਸ ਵਿਭਾਗ ਨੇ ਤੜਕੇ 3 ਵਜੇ ਕਾਂਗਰਸ ਦੇ ਵੱਡੇ ਲੀਡਰ ਸਾਧੂ ਸਿੰਘ ਧਰਮਸੋਤ ਨੂੰ ਕੀਤਾ ਗ੍ਰਿਫ਼ਤਾਰ, ਕਈ ਥਾਵਾਂ ‘ਤੇ ਕੀਤੀ ਛਾਪੇਮਾਰੀ
ਪੰਜਾਬ ਕਾਂਗਰਸ ਨੂੰ ਲਗਾਤਾਰ ਝਟਕੇ ਲੱਗ ਰਹੇ ਹਨ।ਕਾਂਗਰਸ 'ਚ ਜਿੱਥੇ ਪਹਿਲਾਂ ਹੀ ਅੰਦਰੂਨੀ ਖਿਲਾਰੇ ਪਏ ਹਨ।ਉੱਥੇ ਹੀ ਅੱਜ ਸਵੇਰੇ 3 ਵਜੇ ਵਿਜੀਲੈਂਸ ਵਿਭਾਗ ਵਲੋਂ ਅਮਲੋਹ ਤੋਂ ਕਾਂਗਰਸ ਦੇ ਵੱਡੇ ਲੀਡਰ ...