ਨਵਜੋਤ ਸਿੱਧੂ ਦੇ ਸਲਾਹਕਾਰਾਂ ‘ਤੇ ਹਰੀਸ਼ ਰਾਵਤ ਦਾ ਬਿਆਨ, ਕਿਹਾ -ਸਲਾਹਕਾਰਾਂ ਨੂੰ ਸਿੱਧੂ ਬਰਖਾਸਤ ਕਰਨ ਨਹੀਂ ਤਾਂ ਪਾਰਟੀ ਕਰੇਗੀ
ਹਰੀਸ਼ ਰਾਵਤ ਦੇ ਵੱਲੋਂ ਵੱਡਾ ਬਿਆਨ ਦਿੱਤਾ ਹੈ | ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੂੰ ਆਪਣੇ ਸਲਾਹਕਾਰਾਂ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ ਅਤੇ ਜੇਕਰ ਉਹ ਅਜਿਹਾ ਕਰਨ ਵਿੱਚ ਅਸਫਲ ...











