Tag: Couple High Voltage Drama Video

ਜਵਾਈ ਨੇ ਕੋਰਟ ਬਾਹਰੇ ਸਹੁਰੇ ਨੂੰ ਮਾਰੇ ਧੱਕੇ, ਕਿਹਾ ਤੁਸੀਂ ਮੇਰੀ ਕੁੜੀ ਦਿਓ ਨਹੀਂ ਤਾਂ ਮੈਂ ਤੁਹਾਡੀ ਕੁੜੀ ਨੂੰ ਲੈ ਜਾਣਾ: ਦੇਖੋ ਵੀਡੀਓ

ਜੋੜੇ ਨੇ ਅੱਜ ਪੰਜਾਬ ਦੇ ਲੁਧਿਆਣਾ ਕੋਰਟ ਕੰਪਲੈਕਸ ਵਿਖੇ ਹਾਈ ਵੋਲਟੇਜ ਡਰਾਮਾ ਰਚਿਆ। ਪਤੀ-ਪਤਨੀ ਵਿਚਾਲੇ ਮਾਮਲਾ ਅਦਾਲਤ 'ਚ ਚੱਲ ਰਿਹਾ ਹੈ। ਅਦਾਲਤ ਤੋਂ ਬਾਹਰ ਆ ਕੇ ਪਤੀ ਨੇ ਪਤਨੀ ਅਤੇ ...