ਕ੍ਰਿਪਟੋ ਐਕਸਚੇਂਜ WazirX ਖ਼ਿਲਾਫ਼ ED ਦਾ ਸ਼ਿਕੰਜਾ, 64.67 ਕਰੋੜ ਰੁਪਏ ਦੀ ਬੈਂਕ ਜਾਇਦਾਦ ਜ਼ਬਤ
ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸ਼ੁੱਕਰਵਾਰ ਕਿਹਾ ਕਿ ਕ੍ਰਿਪਟੋ ਕਰੰਸੀ ਐਕਸਚੇਂਜ ਵਜ਼ੀਰਐਕਸ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਬੰਧ ’ਚ ਉਸ ਨੇ 64.67 ਕਰੋੜ ਰੁਪਏ ਦੇ ਬੈਂਕ ਜਮ੍ਹਾ ’ਤੇ ਰੋਕ ...