ਹਰੀਸ਼ ਰਾਵਤ ਦਾ ਚੰਡੀਗੜ੍ਹ ‘ਚ ਤੀਜਾ ਦਿਨ, ਕੈਬਿਨੇਟ ‘ਚ ਬਦਲਾਅ ਕਰ ਕੇ ਬਾਗੀ ਮੰਤਰੀਆਂ ਦੀ ਛੁੱਟੀ ਕਰਨਾ ਚਾਹੁੰਦੇ ਹਨ ਕੈਪਟਨ
ਪੰਜਾਬ ਕਾਂਗਰਸ ਵਿੱਚ ਮਤਭੇਦ ਰੁਕਿਆ ਨਹੀਂ ਹੈ। ਕਾਂਗਰਸ ਹਾਈਕਮਾਨ ਨੂੰ ਮਿਲਣ ਲਈ ਗਏ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀਰਵਾਰ ਨੂੰ ਬਿਨ੍ਹਾਂ ਮੀਟਿੰਗ ਕੀਤੇ ਦਿੱਲੀ ਤੋਂ ਵਾਪਸ ਪਰਤ ਆਏ ਹਨ। ਕਿਹਾ ...